Thursday, 16 May 2019

ਰੁਬਾਈ - ਤੱਕੀਆਂ ਜੱਗ ਤੇ ਤਰਸਦੀਆਂ ਮੈਂ ਸ਼ਕਲਾਂ ਪੈਸੇ ਨੂੰ।



ਰਾਵੀ                 ਰੁਬਾਈ
ਤੱਕੀਆਂ ਜੱਗ ਤੇ ਤਰਸਦੀਆਂ ਮੈਂ ਸ਼ਕਲਾਂ ਪੈਸੇ ਨੂੰ।
ਝੁਕ ਝੁਕ ਕਰਨ ਸਲਾਮਾਂ ਏਥੇ ਅਕਲਾਂ ਪੈਸੇ ਨੂੰ।
ਅਸਲੀ ਹੱਕਦਾਰਾਂ ਤੋਂ ਤਾਂ ਡਰ ਲੱਗਦਾ ਪੈਸੇ ਨੂੰ
       ਚੁੰਬਕ ਵਾਂਗੂੰ ਖਿੱਚਦੀਆਂ ਨੇ ਨਕਲਾਂ ਪੈਸੇ ਨੂੰ। 

No comments:

Post a Comment